ਦੰਦ ਕਥਾ ਸੁਨਾਣਾ

- (ਲੋਕਾਂ ਵਿੱਚ ਚਲੀ ਹੋਈ ਗੱਲ,ਅਫ਼ਵਾਹ)

ਜੁੰਮੇ ਨੂੰ ਚੀਰ ਪੜਾਂ ਦੀ ਵਾਰਤਾ ਤੇ ਕਦੀ ਵਿਸ਼ਵਾਸ ਨਾ ਆਉਂਦਾ । ਕਈ ਵਾਰ ਉਸ ਨੇ ਇਹ ਕਹਾਣੀ ਰਵੇਲ ਤੋਂ ਸੁਣੀ ਸੀ । ਹੋਰ ਲੋਕਾਂ ਨੇ ਵੀ ਉਸ ਨੂੰ ਇਹ ਦੰਦ ਕਥਾ ਸੁਣਾਈ ਸੀ, ਪਰ ਉਹਦਾ ਦਿਲ ਕਦੀ ਨਾ ਮੰਨਦਾ ਕਿ ਓਥੇ ਕੋਈ ਚੁੜੇਲ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ