ਬੁੱਢੀ ਨੂੰ ਜਦ ਵਿਧਵਾ ਨੇ ਉੱਥੋਂ ਜਾਣ ਲਈ ਕਿਹਾ ਤਾਂ ਉਸ ਨੇ ਜਵਾਬ ਦਿੱਤਾ- ਬੰਟੀ ! ਤੇਰੇ ਤੋਂ ਸਦਕੇ ਜਾਵਾਂ ਤੂੰ ਉਦਾਸ ਨਾ ਹੋ, ਮੈਂ ਤੇਰੀ ਬੰਦ ਖਲਾਸੀ ਕਰਾਂਵਾਂਗੀ, ਜ਼ਰਾ ਧੀਰਜ ਕਰ: ਏਥੇ ਮੇਰੀ ਪਤ ਆਬਰੋ ਦੀ ਨੌਕਰੀ ਬਣੀ ਹੋਈ ਹੈ ਕਿਸੇ ਢੰਗ ਸਿਰ ਤੈਨੂੰ ਕੱਢਾਂਗੀ, ਹਾਲੇ ਜ਼ਰਾ ਦੰਦਾਂ ਹੇਠ ਜੀਭ ਦੇਹ।
ਸ਼ੇਅਰ ਕਰੋ