ਦੰਦਾਂ ਵਿੱਚ ਉਂਗਲੀ ਦੇਣੀ

- (ਹੈਰਾਨ ਹੋਣਾ, ਪਛਤਾਵਾ ਕਰਨਾ)

ਇਹ ਖ਼ਬਰ ਸੁਣ ਕੇ ਉਸ ਨੇ ਉਂਗਲ ਦੰਦਾਂ ਵਿੱਚ ਦੇ ਲਈ ਤੇ ਮੈਨੂੰ ਕਿਹਾ, "ਮੈਨੂੰ ਤੇ ਇਸ ਤਰ੍ਹਾਂ ਦੀ "ਉੱਕੀ ਆਸ ਨਹੀਂ ਸੀ ; ਇਹ ਤਾਂ ਮੂਲੋਂ ਹੀ ਅਨੋਖੀ ਹੋਈ ਹੈ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ