ਡੰਡੇ ਵਜਾਉਣੇ

- (ਵਿਹਲੇ ਫਿਰਨਾ)

ਅੱਜ ਕੱਲ੍ਹ ਪੜ੍ਹੇ-ਲਿਖੇ ਨੌਜਵਾਨ ਡੰਡੇ ਵਜਾਉਂਦੇ ਫਿਰਦੇ ਹਨ ਕਿਉਂਕਿ ਕਿਸੇ ਨੂੰ ਨੌਕਰੀ ਤਾਂ ਮਿਲਦੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ