ਦੰਦੀਆਂ ਚਿੜਾਨਾ

- (ਖਿਝਾਣਾ, ਤੰਗ ਕਰਨਾ)

ਉਸ ਨੂੰ ਯਾਦ ਨਹੀਂ ਸੀ, ਕਿ ਮੋਹਨ ਨੇ ਉਸ ਨਾਲ ਕਦੇ ਪਿਆਰ ਕੀਤਾ ਸੀ ਜਾਂ ਨਹੀਂ, ਸਗੋਂ ਮੋਹਨ ਉਸ ਨੂੰ ਸਦਾ ਹੀ ਮਾਰਦਾ ਤੇ ਦੰਦੀਆਂ ਚਿੜ੍ਹਾਂਦਾ ਰਹਿੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ