ਦੰਦੀਆਂ ਪੀਹਣਾ

- (ਗੁੱਸੇ ਨੂੰ ਅੰਦਰ ਹੀ ਅੰਦਰ ਜਰਨ ਦਾ ਜਤਨ ਕਰਨਾ)

ਸ: ਤਲੋਕ ਸਿੰਘ, ਦਰਸ਼ਕਾਂ ਵਿੱਚ ਬੈਠਾ ਇਹ ਸਭ ਕੁਝ ਵੇਖ ਕੇ ਦੰਦੀਆਂ ਪੀਹ ਰਿਹਾ ਸੀ। ਜੇ ਪ੍ਰਾਹਣਿਆਂ ਦਾ ਡਰ ਨਾ ਹੁੰਦਾ ਤਾਂ ਉਹ ਜ਼ਰੂਰ ਹੀ ਡਾਇਰੈਕਟਰ ਨੂੰ ਇਸ ਦਾ ਮਜ਼ਾ ਚਖਾਉਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ