ਦੰਦ ਕੀੜਾ ਵੱਟਣਾ

- (ਮਨ ਵਿੱਚ ਗੁੱਸਾ ਕਰਨਾ ਪਰ ਕੁਝ ਵਿਗਾੜ ਨ ਸਕਣਾ)

ਜ਼ਿਮੀਂਦਾਰ ਆਪਣੇ ਇਲਾਕੇ ਤੇ ਬੜਾ ਜ਼ੁਲਮ ਕਰਦਾ ਸੀ ਇਸ ਲਈ ਫੁਰਮਾਨ ਲੋਚਦਾ ਸੀ ਕਦੀ ਉਸਦੀਆਂ ਉੱਚੀਆਂ ਗੁਮਟੀਆਂ ਵਾਲੀ ਹਵੇਲੀ ਢਾਹ ਕੇ ਢੇਰੀ ਕਰ ਸੁੱਟੇ । ਫੁਰਮਾਨ ਜਿਮੀਦਾਰ ਦੇ ਘੋੜੇ, ਬਾਜ, ਕੁੱਤੇ ਦੇਖ ਕੇ ਦੰਦ ਕੀੜਾਂ ਵੱਟਦਾ ਸੀ !

ਸ਼ੇਅਰ ਕਰੋ

📝 ਸੋਧ ਲਈ ਭੇਜੋ