ਡੰਝ ਜੇਹੀ ਸਮਾ ਜਾਣੀ

- (ਲਗਨ ਲੱਗ ਪੈਣੀ, ਚਾਹ ਪੈਦਾ ਹੋ ਜਾਣੀ)

ਉਸ ਨੇ ਜਦ ਏਸ ਮਰੀਜ਼ ਕੋਲ ਆਉਣ ਤੋਂ ਪਹਿਲਾਂ ਕੁੜੀ ਨੂੰ ਦੂਸਰੇ ਬੀਮਾਰਾਂ ਦੀ ਸੇਵਾ ਵਿੱਚ ਤਨ ਮਨ ਨਾਲ ਰੁੱਝੀ ਹੋਈ ਵੇਖਿਆ ਤਾਂ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੋਈ ਡੰਝ ਜੇਹੀ ਸਮਾ ਗਈ ਸੀ, ਉਸ ਦੇ ਅੰਦਰ ਚਾਹ ਪੈਦਾ ਹੋਈ ਕਿ ਕਿਸੇ ਨਾ ਕਿਸੇ ਬਹਾਨੇ ਇਸ ਕੁੜੀ ਨਾਲ ਚਾਰ ਗੱਲਾਂ ਕਰਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ