ਡਰ ਬੈਠ ਜਾਣਾ

- (ਡਰ ਨੇ ਦਿਲ ਵਿੱਚ ਡੂੰਘਾ ਅਸਰ ਕਰਨਾ)

ਸਹਿਮ ਦੀ ਮਾਰੀ ਮਾਲਤੀ ਵੀ ਉਸ ਦੇ ਪਿੱਛੇ ਨਿਕਲ ਆਈ। ਉਸ ਦੇ ਦਿਲ ਵਿੱਚ ਕੋਈ ਐਸਾ ਡਰ ਬੈਠ ਗਿਆ ਸੀ ਕਿ ਜਦੋਂ ਵੀ ਅਚਾਨਕ ਕਿਸੇ ਦੀ ਆਵਾਜ਼ ਸੁਣਦੀ, ਕੰਬ ਉੱਠਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ