ਦਰ ਦਰ ਦੀ ਖ਼ਾਕ ਛਾਨਣੀ

- (ਧਿਰ ਧਿਰ ਦੀ ਖੁਸ਼ਾਮਦ ਕਰਨੀ)

ਕੁਝ ਚਿਰ ਪਹਿਲਾਂ ਜਿਸ ਸ਼ੁਕਲਾ ਜੀ ਨੂੰ ਅਖ਼ਬਾਰ ਛਪਵਾਉਣ ਲਈ ਦਰ ਦਰ ਦੀ ਖ਼ਾਕ ਛਾਨਣੀ ਪੈਂਦੀ ਸੀ, ਅੱਜ ਈਸ਼ਵਰ ਦੀ ਕ੍ਰਿਪਾ ਨਾਲ ਪੰਜਾਹ ਸੱਠ ਹਜ਼ਾਰ ਦੀ ਮਲਕੀਅਤ ਦਾ ਇੱਕ ਮੁਕੰਮਲ ਪ੍ਰੈਸ ਆਪ ਦੀ ਮਾਲੀਅਤ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ