ਡਰਦੇ ਹਰ ਹਰ ਕਰਨਾ

- (ਬਹੁਤ ਡਰਨਾ)

ਕੁੜੀ ਵਾਲਾ ਡਰਦਾ ਹਰ ਹਰ ਕਰਦਾ ਹੈ ਤੇ ਸੌ ਪਾਪੜ ਵੇਲਣੇ ਪੈਂਦੇ ਨੇ ਸ਼ਹਿਰੀਆਂ ਨੂੰ ਰੋਟੀ ਖੁਆਉਣ ਲਈ। ਪਲੇਟਾਂ ਕੱਠੀਆਂ ਕਰੋ, ਚਮਚੇ ਕੱਠੇ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ