ਦਾੜ੍ਹੀ ਬਿਗਾਨੇ ਹੱਥ ਦੇਣੀ

- (ਆਪਣੀ ਇੱਜ਼ਤ ਦੂਜੇ ਦੇ ਹੱਥ ਦੇਣੀ)

ਸਿਆਣੇ ਆਦਮੀ ਮੁਸ਼ਕਲ ਸਮੇਂ ਵੀ ਦਾੜ੍ਹੀ ਬਿਗਾਨੇ ਹੱਥ ਨਹੀਂ ਦਿੰਦੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ