ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋਣਾ

- ਮੂਲ ਨਾਲੋਂ ਵਿਆਜ ਵੱਧ ਹੋਣਾ

ਜਦੋਂ ਸ਼ਾਹੂਕਾਰ ਨੇ ਸੌ ਰੁਪਏ ਕਰਜ਼ੇ ਦਾ ਮੈਥੋਂ ਦੋ ਸਾਲ ਬਾਅਦ ਡੇਢ ਸੌ ਰੁਪਇਆ ਵਿਆਜ ਮੰਗਿਆ, ਤਾਂ ਮੈਂ ਕਿਹਾ, "ਇਹ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ।

ਸ਼ੇਅਰ ਕਰੋ