ਦਰਿਆ ਦੀਆਂ ਲਹਿਰਾਂ ਵਿੱਚ ਜਾ ਲੁਕਣਾ

- (ਡੁੱਬ ਮਰਨਾ)

ਕੁੜੀ ਦੀ ਮਾਂ ਵਿਚਾਰੀ ਜਦ ਇਸ ਰੱਬ ਦੇ ਜੀ ਨੂੰ ਭੁੱਖ ਦੇ ਪੰਜੇ ਤੋਂ ਨਾ ਬਚਾ ਸਕੀ ਤਾਂ ਉਸ ਨੇ ਇੱਕ ਦਿਨ ਪੱਥਰ ਦਾ ਜੇਰਾ ਕੀਤਾ, ਉਹ ਕੁੜੀ ਨੂੰ ਇਸ ਸਾਰਥੀ ਦੁਨੀਆਂ ਦੇ ਹਵਾਲੇ ਕਰਕੇ ਆਪ ਦਰਿਆ  ਦੀਆਂ ਲਹਿਰਾਂ ਵਿੱਚ ਜਾ ਲੁਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ