ਦੱਸ ਧੁਖ ਪੈਣੀ

- (ਕਿਸੇ ਗੁਆਚੀ ਚੀਜ਼ ਦਾ ਪਤਾ ਮਿਲਣਾ)

ਸਾਡੀ ਵੱਡੀ ਦਰੀ ਵਿਆਹ ਦੇ ਦਿਨ ਗੁਆਚ ਗਈ ਸੀ। ਕਿੰਨੇ ਮਹੀਨੇ ਹੋ ਗਏ ਹਨ ਕੋਈ ਸੁਧ ਥਾਂ ਹੀ ਨਹੀਂ ਸੀ। ਹੁਣ ਆ ਕੇ ਦੱਸ ਧੁਖੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ