ਦੱਸ ਪਾਉਣੀ

- (ਕਿਸੇ ਲੋੜੀਂਦੀ ਚੀਜ਼ ਦਾ ਪਤਾ ਦੇਣਾ)

ਉਨ੍ਹਾਂ ਨੂੰ ਇਸ ਇਲਾਕੇ ਵਿੱਚ ਆਪਣੀ ਜ਼ਾਤ-ਬਰਾਦਰੀ ਦਾ ਕੋਈ ਆਦਮੀ ਨਹੀਂ ਲੱਭਦਾ ਤੇ ਧੀ ਉਨ੍ਹਾਂ ਦੀ ਜਵਾਨ ਸੀ। ਆਖ਼ਰ ਕਿਸੇ ਨੇ ਦੱਸ ਪਾਈ ਕਿ ਫਲਾਣੀ ਥਾਂ ਇਕ ਮੁੰਡਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ