ਡਾਵਾਂ ਡੋਲ ਹੋਣਾ

- (ਹਰ ਪਾਸਿਓਂ ਨਿਰਾਸ ਹੋ ਕੇ ਫਿਰਨਾ, ਉਦਾਸ ਹੋਣਾ)

ਮੌਲਵੀ ਨੇ ਵਿਧਵਾ ਨੂੰ ਆਪਣੇ ਨਾਲ ਵਿਆਹ ਕਰਾਉਣਾ ਮਨਾਣ ਲਈ, ਬਚਨ ਭੀ ਬੜੇ ਕੋਮਲ ਕਹੇ ਤੇ ਉਹਦੇ ਭੀ ਮੂੰਹ ਚਿਤ ਲੱਗਦੇ ਸਨ ਪ੍ਰੰਤੂ ਇਹ ਭੀ ਉਪਰੋਂ ਥੱਲੀ ਠੇਡੇ ਖਾ ਕੇ ਡਾਵਾਂ ਡੋਲ ਹੋ ਹੋ ਕੇ ਕੁਛ ਸੋਚਵਾਨ ਹੋ ਚੁਕੀ ਹੋਈ ; ਇਹ ਵੀ ਜਾਣਦੀ ਸੀ ਕਿ ਮੁਸਲਮਾਨਾਂ ਵਿਚ ਦੂਜਾ ਵਿਆਹ ਕੋਈ ਬੁਰੀ ਗੱਲ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ