ਦੇਵ ਲੋਕ ਨੂੰ ਜਾਣਾ

- (ਮਰ ਜਾਣਾ)

ਉਸ ਵਿਚਾਰੇ ਨੂੰ ਤੇ ਦੇਵਲੋਕ ਨੂੰ ਗਿਆ ਵੀ ਦੋ ਸਾਲ ਹੋ ਗਏ ਹਨ। ਪਰ ਤੁਸੀਂ ਵੀ ਬਾਹਰ ਰਹੇ ਹੋ, ਤੁਹਾਨੂੰ ਕੀ ਪਤਾ ਹੋ ਸਕਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ