ਢਾਹ ਢਰੌਲੀ ਪੈਣੀ

- (ਰੌਲਾ ਪੈ ਜਾਣਾ, ਚੀਕ ਚਿਹਾੜਾ ਪੈ ਜਾਣਾ)

ਗੋਲੀ ਦੀ ਆਵਾਜ ਆਉਂਦਿਆਂ ਹੀ, ਉਥੇ ਢਾਹ ਢਰੌਲੀ ਪੈ ਗਈ। ਲੋਕਾਂ ਸਮਝਿਆ ਕਿ ਫਸਾਦੀ ਆ ਚੁਕੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ