ਢਾਹ ਮਾਰਨੀ

- (ਮਰ ਗਏ ਦੇ ਦੁਖ ਵਿੱਚ ਢਿੱਡ ਜਾਂ ਪੱਟਾਂ ਤੇ ਹੱਥ ਮਾਰ ਕੇ ਉੱਚੀ ਚੀਕ ਮਾਰਨੀ)

ਪੁੱਤਰ ਦੀ ਮੌਤ ਸੁਣ ਕੇ ਪਿਤਾ ਨੇ ਇੱਕ ਜ਼ੋਰ ਦੀ ਢਾਹ ਮਾਰੀ ਤੇ ਆਪ ਵੀ ਚਿੱਤ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ