ਧਾਂਕ ਪੈ ਜਾਣੀ

- (ਬਹੁਤ ਮਸ਼ਹੂਰੀ ਹੋ ਜਾਣੀ, ਦਬਦਬਾ ਬੈਠ ਜਾਣਾ)

ਮਹਾਤਮਾ ਟੈਗੋਰ ਨੇ ਆਪਣੀਆਂ ਲਿਖਤਾਂ ਰਾਹੀਂ ਆਪਣਾ ਤੇ ਆਪਣੇ ਦੇਸ਼ ਦਾ ਨਾਂ ਜੱਗ ਵਿੱਚ ਰੌਸ਼ਨ ਕਰ ਦਿੱਤਾ ਹੈ। ਉਸ ਦੀਆਂ ਲਿਖਤਾਂ ਦੀ ਸੰਸਾਰ ਵਿੱਚ ਧਾਂਕ ਪੈ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ