ਢਾਰਸ ਬੱਝਣਾ

- (ਹੌਸਲਾ ਆਣਾ, ਆਸ ਬੱਝ ਜਾਣੀ)

ਗੁਰਸਿੱਖ ਨੇ ਵਿਧਵਾ ਨੂੰ ਉਪਦੇਸ਼ ਕੀਤਾ ਕਿ ਉਹ ਰੱਬ ਦੀ ਟੇਕ ਧਾਰੇ ; ਤਾਂ ਉਸਨੇ (ਵਿਧਵਾ) ਜਵਾਬ ਦਿੱਤਾ ਕਿ ਮੈਂ ਜੋਰ ਤਾਂ ਲਾਉਂਦੀ ਹਾਂ ਪਰ ਟੇਕ ਬੱਝਦੀ ਨਹੀਂ । ਆਪ ਦੇ ਬਚਨਾਂ ਨਾਲ ਜੀ ਮੇਰਾ ਖਿੜ ਗਿਆ ਹੈ, ਠੰਢ ਬੀ ਪਈ ਢਾਰਸ ਬੀ ਬੱਝੀ ਹੈ ਪਰ ਅਜੇ ਡੋਲ ਪੈਂਦੀ ਹੈ ਤੇ ਭਗਤੀ ਵਿਚ ਦਿਲ ਨਹੀਂ ਲੱਗਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ