ਢੱਬ ਆ ਜਾਣਾ

- (ਕਿਸੇ ਕੰਮ ਦਾ ਢੰਗ ਆ ਜਾਣਾ)

ਬਥੇਰਾ ਯਤਨ ਕੀਤਾ ਹੈ ਪਰ ਕੱਪੜੇ ਇਸਤਰੀ ਕਰਨ ਦਾ ਢੱਬ ਮੈਨੂੰ ਨਹੀਂ ਆ ਸਕਿਆ, ਭਾਵੇਂ ਇਹ ਕੰਮਾਂ ਵਿਚੋਂ ਕੋਈ ਕੰਮ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ