ਧਾਗਾ ਕਰਾਣਾ

- (ਜਾਦੂ, ਟੂਣਾ, ਤਵੀਤ ਕਰਾਣਾ)

ਅੱਜ ਪੰਦਰਾਂ ਕੁ ਵਰ੍ਹੇ ਹੋਏ ਵਿਆਹੀ ਨੂੰ ਮੈਂ ਪਤੀ ਪਰਮੇਸ਼ਰ ਨੂੰ ਪੂਜਦੀ ਰਹੀ, ਸੱਸ ਸਹੁਰੇ ਦੀ ਆਗਿਆ ਪਾਲੀ, ਪਰ ਕੁੜੀਆਂ ਨੇ ਮੇਰੀ ਗੱਲ ਟਾਲ ਦਿੱਤੀ, ਪੁੱਤ ਨਾ ਹੋਇਆ ਤੇ ਕੋਈ ਧਾਗਾ ਮੈਂ ਨਾ ਕਰਵਾਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ