ਢਾਈ ਟੋਟਰੂ ਹੋਣਾ

- (ਬਹੁਤ ਥੋੜ੍ਹੇ ਹੋਣਾ)

ਤੁਹਾਡੀ ਪਾਰਟੀ ਵਿੱਚ ਹੈ ਕੌਣ ? ਢਾਈ ਟੋਟਰੂ ਤੇ ਤੁਸੀਂ ਸਾਰੇ ਹੋ ਤੇ ਝੀਂਗਾ ਐਨੀਆਂ ਮਾਰਦੇ ਹੋ ਕਿ ਅਸਾਂ ਇਨਕਲਾਬ ਲਿਆ ਦੇਣਾ ਹੈ ਤੇ ਇਹ ਕਰ ਦੇਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ