ਧੱਜ ਖੜੀ ਕਰਨੀ

- (ਝੰਡੀ ਲਾਣੀ)

ਸਮਾਂ ਆਉਣ ਵਾਲਾ ਹੈ ਕਿ ਜਿਨ੍ਹਾਂ ਨੇ ਬੂਹਿਆਂ ਤੇ ਧੱਜਾਂ ਖੜੀਆਂ ਕੀਤੀਆਂ ਹੋਈਆਂ ਹਨ। ਉਹ ਹੱਥੀਂ ਮਿਹਨਤ ਕਰਕੇ ਪੇਟ ਪਾਲਣਗੇ। ਕੋਈ ਨਿਕੰਮਾ ਐਸ਼ ਨਹੀਂ ਲੁੱਟ ਸਕੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ