ਢੱਕ ਢੱਕ ਲੈਣੇ

- (ਸਾਰੇ ਨੁਕਸ, ਦੋਸ਼ ਕੱਜ ਲੈਣੇ)

ਮੇਰੀ ਸੱਸ ਹੈ ਤੇ ਗ਼ਰੀਬਣੀ, ਪਰ ਨਿਰਮਲਾ ਨੇ ਸਾਰੇ ਢੱਕ ਢੱਕ ਲਏ ਨੇ। ਵੇਖ ਕੇ ਭੁੱਖ ਲਹਿੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ