ਧੱਕਾ ਕਰਨਾ

- (ਜ਼ੁਲਮ ਅਨਿਆਂ ਕਰਨਾ)

ਜਦੋਂ ਸੁਰੇਸ਼ ਨੇ ਹੱਥ ਜੋੜ ਕੇ ਅਚਲਾਂ ਨੂੰ ਕਿਹਾ ਕਿ ਭੈਣ ਮੈਨੂੰ ਜ਼ਰੂਰ ਖਿਮਾ ਦੇਹ ਤਾਂ ਉਸ ਨੇ ਜਵਾਬ ਦਿੱਤਾ ਕਿ 'ਇਹ ਧੱਕਾ ਕਰ ਰਹੇ ਹੋ ਆਪ ! ਤੇ ਉਸ ਨੇ ਸੁਰੇਸ਼ ਦੇ ਦੋਵੇਂ ਹੱਥ ਫੜ ਲਏ ਤੇ ਫੇਰ ਉਸੇ ਵੇਲੇ ਉਨ੍ਹਾਂ ਨੂੰ ਛੱਡ ਦਿੱਤਾ । ਪਰ ਉਸ ਦਾ ਮੂੰਹ ਲੱਜਾ ਨਾਲ ਲਾਲ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ