ਧੱਕਾ ਲਾਣਾ

- (ਤਬਾਹ ਕਰ ਦੇਣਾ, ਬਹੁਤ ਕਮਜ਼ੋਰ ਕਰ ਦੇਣਾ)

ਪਹਿਲਾਂ ਇੱਥੇ ਮੇਰੀ ਹੀ ਸ਼ਾਹਰੀਰੀ ਸੀ। ਅਨੰਤ ਰਾਮ ਨੇ ਮੇਰੇ ਨਾਲ ਬੜੇ ਜ਼ੁਲਮ ਕੀਤੇ। ਮੇਰੇ ਵਿਹਾਰ ਨੂੰ ਧੱਕਾ ਲਾਇਆ ਏ ; ਮੇਰੇ ਸੱਜਣਾਂ ਨੂੰ ਨਖੇੜਿਆ ਏ ਤੇ ਵੈਰੀਆਂ ਨੂੰ ਮੇਰੇ ਨਾਲ ਭੇੜਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ