ਧੱਕਾ ਲੱਗਣਾ

- (ਕੋਈ ਨੁਕਸਾਨ ਹੋਣ ਤੇ ਦਿਲ ਨੂੰ ਸੱਟ ਲੱਗਣੀ)

ਇਹ ਵਪਾਰ ਬੰਦ ਹੋ ਜਾਣ ਨਾਲ ਉਸ ਦੇ ਦਿਲ ਨੂੰ ਬੜਾ ਧੱਕਾ ਲੱਗਾ ਹੈ। ਤੇ ਉਹ ਕੁਝ ਸ਼ੁਦਾਈ ਜਿਹਾ ਹੋ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ