ਧੱਕੇ ਧੋੜੇ ਕਰਨਾ

- (ਧਨ ਖੋਹਣਾ, ਹਰ ਜ਼ੁਲਮ ਕਰਨਾ)

ਬਾਬੇ ਨੇ ਸੈਫਦੀਨ ਨੂੰ ਕਿਹਾ ਪੀਰ, ਪੈਗੰਬਰ, ਅਵਤਾਰ, ਗੁਰੂ ਇਸ ਦੁਨੀਆ ਤੇ ਆਏ, ਇਹੋ ਉਨ੍ਹਾਂ ਦਾ ਮਤਲਬ ਸੀ ਕਿ ਪਿਆਰ ਵਿੱਚ ਵੱਸੋ, ਧੱਕੇ ਧੋੜੇ ਨਾ ਕਰੋ, ਹੱਕ ਨਾ ਮਾਰੋ, ਦਇਆ ਕਰੋ । ਮੇਰੇ ਰਸੂਲ ਨੇ ਅਖਿਆ ਹੈ ਕਿ ਪਰਾਇਆ ਹੱਕ ਮੁਰਦਾਰ ਹੈ, ਤੇ ਫੇਰ ਉਨ੍ਹਾਂ ਕਿਹਾ ਹੈ ਕਿ ਸੰਸਾਰ ਦਾ ਸੂਤ ਤਾਂ ਬਝਦਾ ਹੈ ਕਿ ਸਭ ਕੋਈ ਧਰਮ ਪਰ ਟੁਰੇ ਤੇ ਹਕ ਹਲਾਲ ਪਰ ਸੰਤੋਖ ਕਰੇ ਤੇ ਦੂਜਿਆਂ ਪਰ ਦਇਆ ਵਰਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ