ਢੱਕੀ ਰਿੰਨ੍ਹਣਾ

- (ਚੁੱਪ ਚਾਪ ਦੁੱਖ ਸਹਿਣਾ)

ਨੂੰਹ ਨੇ ਸੱਸ ਤੋਂ ਤੰਗ ਆ ਕੇ ਕਿਹਾ ਕਿ ਜਿੰਨੇ ਤੂੰ ਮੈਨੂੰ ਦੁੱਖ ਦਿੱਤੇ ਹਨ, ਉਹ ਮੈਂ ਹੀ ਜਾਣਦੀ ਹਾਂ। ਹੁਣ ਤੱਕ ਤਾਂ ਢੱਕੀ ਰਿੱਝਦੀ ਰਹੀ ਹਾਂ, ਪਰ ਹੁਣ ਮੈਂ ਚੁੱਪ ਕਰ ਕੇ ਨਹੀਂ ਬੈਠਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ