ਢਲਦਾ ਪਰਛਾਵਾਂ

- (ਅਸਥਿਰ, ਸਦਾ ਨਾ ਰਹਿਣ ਵਾਲਾ)

ਧਨ ਢਲਦਾ ਪਰਛਾਵਾਂ ਹੈ ; ਅੱਜ ਹੈ ਕੱਲ ਨਹੀਂ। ਅਮੀਰ ਹੁੰਦੇ ਹਨ, ਰਾਤੋਂ ਰਾਤ ਸ਼ਾਹ ਵੀ ਲੋਪ ਹੋ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ