ਧਮਚੱੜ ਪਿਟ ਹੋਣਾ

- (ਰੌਲਾ ਪੈ ਜਾਣਾ)

ਮੈਨੂੰ ਪਤਾ ਨਹੀਂ ਸੀ ਕਿ ਦੁੱਧ ਚੋਣ ਲੱਗੇ ਜੇ ਰਤਾ ਚਿਰ ਹੋ ਗਿਆ, ਤਾਂ ਏਧਰ ਘਰ ਵਿੱਚ ਧਮਚੱੜ ਪਿਟ ਹੋ ਜਾਊ। ਮਗਰੇ ਮੁੰਡਾ ਭੇਜ ਦਿੱਤਾ, ਜਿਵੇਂ ਮੈਂ ਚੋਰ ਹੁੰਨੀ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ