ਧੰਨ ਵਿੱਚ ਮਸਤ ਹੋਣਾ

- (ਆਪਣੇ ਕੰਮ ਵਿਚ ਗਲਤਾਨ ਰਹਿਣਾ)

ਬਹਾਦਰ ਆਪਣਾ ਕੰਮ ਦਿਲ ਲਾ ਕੇ ਕਰਦਾ, ਕਦੇ ਕਿਸੇ ਨੂੰ ਸ਼ਕਾਇਤ ਦਾ ਮੌਕਾ ਨਾ ਦਿੰਦਾ, ਆਪਣੇ ਨਾਲ ਦੇ ਮਜ਼ਦੂਰਾਂ ਨਾਲ ਉਹਦਾ ਕੋਈ ਜ਼ਿਆਦਾ ਵਾਸਤਾ ਨਹੀਂ ਸੀ । ਜਿਸ ਤਰ੍ਹਾਂ ਘਰ ਚੁਪੀਤਾ ਪਿਆ ਰਹਿੰਦਾ, ਇੰਜ ਹੀ ਕੰਮ ਕਾਜ ਵਿਚ ਵੀ ਆਪਣੀ ਧੰਨ ਵਿਚ ਮਸਤ ਰਹਿੰਦਾ। ਬਹਾਦਰ ਦਾ ਕੰਮ ਹਮੇਸ਼ਾ ਸਾਫ਼ ਸੁਥਰਾ ਤੇ ਸੁਚੱਜਾ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ