ਧੰਦੇ ਲੱਗਣਾ

- (ਕਿਸੇ ਕਾਰ ਰੁਜ਼ਗਾਰ ਵਿੱਚ ਲੱਗਣਾ)

ਲੋਕੀਂ ਉੱਜੜ ਗਏ ਸਨ ਪਰ ਹੁਣ ਫਿਰ ਵੀ ਸਾਰੇ ਕਿਸੇ ਨਾ ਕਿਸੇ ਧੰਦੇ ਲੱਗ ਗਏ ਨੇ, ਭਾਵੇਂ ਥੋੜ੍ਹਾ ਤੇ ਭਾਵੇਂ ਬਹੁਤ।

ਸ਼ੇਅਰ ਕਰੋ

📝 ਸੋਧ ਲਈ ਭੇਜੋ