ਧਰ ਦਬਣਾ

- (ਕਿਸੇ ਤੇ ਦਬਾ ਪਾਕੇ ਅੱਗੇ ਲਾ ਲੈਣਾ)

ਪਿੰਡ ਵਿੱਚ ਕੋਈ ਚੋਰੀ ਹੋਏ ਸਹੀ। ਇਨ੍ਹਾਂ ਕਮੀਨਾਂ ਦੀ ਸਖ਼ਤੀ ਆ ਜਾਂਦੀ ਹੈ। ਥਾਣੇ ਵਾਲੇ ਆਂਦੇ ਹਨ ਤੇ ਇਨ੍ਹਾਂ ਨੂੰ ਅੱਗੇ ਧਰ ਦਬਦੇ ਹਨ, ਭਾਵੇਂ ਨਿਰਦੋਸ਼ ਹੀ ਹੋਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ