ਧਰਮ ਚੁੱਕਣਾਂ

- (ਧਰਮ ਦੀ ਸਹੁੰ ਖਾਣੀ)

ਜੇ ਤੂੰ ਸੱਚ ਕਹਿੰਦਾ ਹੈਂ, ਤਾਂ ਚੁੱਕ ਧਰਮ। ਐਵੇਂ ਤੇ ਮੈਂ ਤੇਰੀ ਗੱਲ ਤੇ ਇਤਬਾਰ ਨਹੀਂ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ