ਧਰਮ ਕਰਨਾ

- (ਨੇਕੀ ਕਰਨਾ, ਬਚਨ ਕਰਨਾ)

ਉਸ ਤੇਰੇ ਨਾਲ ਧਰਮ ਕੀਤਾ ਤੇ ਤੂੰ ਉਸ ਦਾ ਬਦਲਾ ਇਹ ਦੇ ਰਿਹਾ ਹੈ। ਜੇ ਨੇਕੀ ਨਹੀਂ ਕਰ ਸਕਦਾ ਤਾਂ ਬਦੀ ਕਿਉਂ ਕਰਦਾ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ