ਧਰਮ ਤੇ ਗੱਲ ਛੱਡਣੀ

- (ਦਿਆਨਤਦਾਰੀ ਤੇ ਫ਼ੈਸਲਾ ਰਹਿਣ ਦੇਣਾ)

ਸ਼ਾਹ ਜੀ, ਤੁਹਾਡੇ ਹੱਥ ਕਲਮ ਏ, ਜਿੱਧਰ ਮਰਜ਼ੀ ਆਵੇ, ਵਾਹ ਦਿਓ । ਅਸਾਂ ਤੇ ਤੇਰੇ ਧਰਮ ਉੱਤੇ ਗੱਲ ਛੱਡ ਦਿੱਤੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ