ਧਰੇ ਜਾਣਾ

- (ਕਿਸੇ ਮੁਕੱਦਮੇ ਆਦਿ ਵਿੱਚ ਫ਼ਸ ਜਾਣਾ)

ਅਸਲ ਵਿਚ ਤੇ ਵਾਕੇ ਵਾਲੀ ਰਾਤ ਨੂੰ ਉਹ ਪਿੰਡ ਹੀ ਨਹੀਂ ਸੀ। ਵਿਚਾਰਾ ਐਵੇਂ ਮੁਕੱਦਮੇ ਵਿੱਚ ਧਰਿਆ ਗਿਆ ਹੈ। ਵੱਡੀ ਗੱਲ ਨਹੀਂ ਜੇ ਸਜ਼ਾ ਵੀ ਪਾ ਜਾਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ