ਧਰਨਾ ਮਾਰ ਕੇ ਬੈਠ ਜਾਣਾ

- (ਆਪਣੀ ਈਨ ਮਨਾਣ ਲਈ ਹਠ ਕਰਨਾ)

ਜੇ ਮੇਰੀ ਗੱਲ ਨਾ ਮੰਨੋਗੇ ਤਾਂ ਕਿਸੇ ਦਿਨ ਆਪਣੇ ਸਾਰੇ ਗਹਿਣੇ ਕੱਪੜੇ ਵੇਚ ਸੁੱਟਾਂਗੀ ਤੇ ਜੋ ਰੁਪਯਾ ਆਏਗਾ ਸਾਰਾ ਇਨ੍ਹਾਂ ਗ਼ਰੀਬਾਂ ਨੂੰ ਵੰਡ ਦਿਆਂਗੀ। ਆਪ ਤੁਹਾਡੀ ਦੁਕਾਨ ਤੇ ਆ ਕੇ ਧਰਣਾ ਮਾਰ ਕੇ ਬੈਠ ਜਾਵਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ