ਧਰਤੀ ਵਿੱਚ ਧੱਸ ਜਾਣਾ

- (ਬਹੁਤ ਸ਼ਰਮਿੰਦਾ ਹੋਣਾ)

ਸੱਚ ਜਾਨਣਾ, ਡਾਕਟਰ ਜੀ, ਮੈਂ ਉਸ ਵੇਲੇ ਸ਼ਰਮ ਨਾਲ ਧਰਤੀ ਵਿੱਚ ਧਸਣ ਲੱਗ ਜਾਂਦੀ ਹਾਂ, ਪਰ ਕੀ ਕਰ ਸਕਦੀ ਹਾਂ। ਉਸ ਦੇ ਸਵਾਲਾਂ ਦੇ ਜਵਾਬ ਵਿੱਚ ਜਿਉਂ ਤਿਉਂ ਵੀ ਹੋ ਸਕਦਾ ਹੈ ਸੱਚ ਝੂਠ ਰਲਾ ਕੇ ਉਸ ਦਾ ਘਰ ਪੂਰਾ ਕਰਦੀ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ