ਢੱਠੇ ਖੂਹ ਵਿੱਚ ਪੈਣਾ

- (ਬਰਬਾਦ ਹੋਣਾ)

ਢੱਠੇ ਖੂਹ ਵਿੱਚ ਪਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫ਼ਾਇਦਾ ਨਹੀਂ। ਸਾਨੂੰ ਤਾਂ ਉਹੋ ਹੀ ਤੰਗੀ ਦੇ ਦਿਨ ਕੱਟਣੇ ਪੈ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ