ਧੌਲ਼ਿਆਂ ਦੀ ਲਾਜ ਰੱਖਣੀ

- ਬੁਢਾਪੇ ਦੀ ਇੱਜ਼ਤ ਰੱਖਣੀ

ਪਿਓ, ਰਾਮ ਅੱਗੇ ਵਾਸਤੇ ਪਾਉਣ ਲੱਗਾ ਕਿ ਮੇਰੇ ਪੌਲਿਆਂ ਦੀ ਲਾਜ ਰੱਖ ਤੇ ਅੱਡ ਨਾ ਹੋ, ਪਰ ਉਹ ਟੱਸ ਤੋਂ ਮੱਸ ਨਾ ਹੋਇਆ।

ਸ਼ੇਅਰ ਕਰੋ