ਧੌਲ਼ਿਆਂ ਵਿੱਚ ਘੱਟਾ ਪਾਉਣਾ

- ਬੁੱਢੇ ਵਾਰੇ ਬਦਨਾਮੀ ਦਾ ਕੰਮ ਕਰਨਾ

ਰਣਦੀਪ ਨੇ ਭੈੜੇ ਕੰਮ ਕਰ ਕੇ ਆਪਣੇ ਧੌਲ਼ਿਆਂ ਵਿੱਚ ਘੱਟਾ ਪਾ ਲਿਆ ।

ਸ਼ੇਅਰ ਕਰੋ