ਧੌਣ ਵਿਚੋਂ ਕਿੱਲਾ ਕੱਢਣਾ

- ਆਕੜ ਭੰਨਣੀ

ਸਾਰੀ ਗਲੀ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਰੱਖਣ ਵਾਲੇ ਦੀਵਾਨ ਸਿੰਘ ਨੂੰ ਮੈਂ ਸਾਰਿਆਂ ਦੇ ਸਾਹਮਣੇ ਕੁੱਟ-ਕੁੱਟ ਕੇ ਉਸ ਦੀ ਧੌਣ ਵਿੱਚੋਂ ਕਿੱਲਾ ਕੱਢ ਦਿੱਤਾ ।

ਸ਼ੇਅਰ ਕਰੋ