ਧਾਵਾ ਬੋਲ ਦੇਣਾ

- (ਹੱਲਾ ਕਰ ਦੇਣਾ)

ਪੂਰਬੀ ਪੰਜਾਬ ਵਿੱਚ ਬਹੁਤ ਸਾਰੇ ਪ੍ਰੈੱਸ ਮੁਸਲਮਾਨਾਂ ਦੇ ਛੱਡੇ ਹੋਏ ਵੀ ਸਨ, ਇਨ੍ਹਾਂ ਉੱਤੇ ਇਕ ਦੰਮ ਧਾਵਾ ਬੋਲ ਦਿੱਤਾ ਗਿਆ ਤੇ ਪਹੁੰਚ ਵਾਲੇ ਲੋਕਾਂ ਨੇ ਜਿਸ ਵੀ ਢੰਗ ਨਾਲ ਹੋ ਸਕਿਆ, ਇਨ੍ਹਾਂ ਉੱਤੇ ਕਬਜ਼ੇ ਜਮਾ ਲਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ