ਢਿੱਡ ਅੜਿੱਕੇ ਲੈਣੇ

- (ਕਿਸੇ ਨਾਲ ਲੜਾਈ ਕਰਨੀ)

ਤੂੰ ਐਵੇਂ ਰਾਹ ਜਾਂਦਿਆਂ ਨਾਲ ਢਿੱਡ ਅੜਿਕੇ ਨਾ ਲੈਂਦਾ ਰਿਹਾ ਕਰ। ਕੋਈ ਟੱਕਰ ਜਾਊਗਾ ਤੇ ਫਿਰ ਬਹਿ ਕੇ ਰੋਂਦਾ ਰਹੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ