ਢਿੱਡ ਭਰ ਕੇ ਸ਼ੂਕਣਾ

- (ਡੂੰਘੀ ਖੁਮਾਰੀ ਵਿੱਚ ਸੌਣਾ)

ਸ਼ਾਹ ਨੇ ਨੌਕਰ ਨੂੰ ਕਿਹਾ- (ਉੱਠ ਵੀ) ਢਿੱਡ ਭਰ ਕੇ ਸ਼ੂਕਦਾ ਰਹਿਨਾ ਏਂ ਸੰਢੇ ਵਾਂਗ। ਤੈਨੂੰ ਖ਼ਬਰ ਨਹੀਂ ਰਹਿੰਦੀ ਦੁਨੀਆਂ ਜਹਾਨ ਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ